ਜਦੋਂ ਮੈਂ ਇੰਟਰਨੈੱਟ ਦੇ ਉੱਪਰ ਇਹ ਸ਼ਬਦ ਪੜ੍ਹਿਆ ਕਿ "ਬਲਾਗਰ ਮੀਨਿੰਗ ਇਨ ਪੰਜਾਬੀ" ਤਾਂ ਮੈਂ ਸੋਚ ਵਿੱਚ ਪੈ ਗਿਆ ਕਿ ਜਾਣਕਾਰੀ ਲੈਣ ਵਾਲਾ ਆਖਿਰਕਾਰ ਜਾਣਨਾ ਕੀ ਚਾਹੁੰਦਾ ਹੈ, ਇਸ ਤਰ੍ਹਾਂ ਦੇ ਸਵਾਲਾਂ ਦੀ ਪੀੜ ਇੰਟਰਨੈੱਟ ਉੱਪਰ ਲੱਗੀ ਹੋਈ ਹੈ। ਮੈਂ ਤੁਹਾਨੂੰ ਉਸ ਬਾਰੇ ਦੱਸਦਾ ਹਾਂ ਅਤੇ ਉਹ ਵੀ ਪੰਜਾਬੀ ਭਾਸ਼ਾ ਦੇ ਅੰਦਰ।
ਬਲੌਗ ਅਤੇ ਬਲੌਗਰ ਦੋਵਾਂ ਸ਼ਬਦਾ ਦਾ ਅਰਥ ਬਹੁਤ ਹੀ ਅਲਗ ਹੈ। Blog ਸਾਡੀ ਇੱਕ ਨਿੱਜੀ Dairy ਹੁੰਦੀ ਹੈ ਉਸ ਉੱਪਰ ਅਸੀਂ ਆਪਣੀ ਹਰ ਗੱਲ ਲਿਖਦੇ ਹਾਂ ਜੋ ਸਾਡੀ ਖਾਸ ਹੈ ਅਤੇ ਬਾਕੀਆਂ ਨੂੰ ਭੀ ਉਸ ਗੱਲ ਬਹੁਤ ਲਾਭ ਮਿਲਦਾ ਹੈ।
ਬਲੌਗਰ ਉਹ ਹੂੰਦਾ ਹੈ ਜੋ ਲੋਕਾਂ ਨੂੰ ਇੱਕ ਨਵੀਂ ਦਿਸ਼ਾ ਦਿੰਦਾ ਹੈ। ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਇਕ ਬਲੌਗਰ ਦ੍ਵਾਰਾ ਹੀ ਕੀਤਾ ਜਾਂਦਾ ਹੈ। ਪਰ ਮੇਰੇ ਸਿਰਫ ਇੰਨਾ ਕ ਦਸਣ ਨਾਲ਼ ਤੁਸੀਂ ਇੱਕ ਬਲੌਗਰ ਬਾਰੇ ਵਿਸਥਾਰ ਵਿੱਚ ਨਹੀਂ ਜਾ ਸਕਦੇ, ਇਸ ਲਈ ਮੈਂ ਅੱਗੇ ਜਿੰਨ ਬਿੰਦੂ ਦੇ ਉੱਪਰ ਗੱਲ ਕਰ ਰਿਹਾ ਹਾਂ ਉਹਨਾਂਨੂੰ ਵਿਸਤਾਰ ਨਾਲ ਪੜ੍ਹੋ।
Blogger ਸਿਰਫ਼ ਇੱਕ Blog ਲਿਖਣ ਵਾਲਾ ਹੀ ਨਹੀਂ ਹੁੰਦਾਂ। ਬਲੌਗਰ ਇੱਕ ਨਾਇਕ ਦੀ ਤਰ੍ਹਾਂ ਹੂੰਦਾ ਹੈ ਜੋ ਲੋਕਾਂ ਨੂੰ ਇੱਕ ਦਿਸ਼ਾ ਪ੍ਰਦਾਨ ਕਰਦਾ ਹੈ। ਬਲੌਗਰ ਐਸਾ ਆਦਮੀ ਜਿਸ ਕੋਲ ਗਿਆਨ ਦਾ ਇੱਕ ਬਹੁਤ ਵੱਡਾ ਭੰਡਾਰ ਹੈ।
ਉਸ ਨੇ ਹਰ ਰੋਜ਼ ਦੁਨੀਆਂ ਨੂੰ ਕੁਝ ਨਵਾਂ ਸਿੱਖਾਂਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ।
ਤੁਸੀਂ ਇਹ ਮੰਨਦੇ ਹੋ ਕਿ ਬਲਾਗਰ ਨੂੰ ਕੰਮ ਕਰਨਾ ਪੈਂਦਾ ਹੈ ਬਲੌਗ ਲਿਖਣਾ ਸ਼ੁਰੂ ਕਰਨ ਲਈ ਬਹੁਤ ਕੁਝ ਸਿੱਖਦਾ ਹੈ ਜਿਸ ਵਿਸ਼ਾ ਵਾਰੇ ਉਸਨੇ ਜਾਣਕਾਰੀ ਦੇਣੀ ਹੂੰਦੀ ਹੈ।
TRANDING NOW
How to start a Blog Basic Skills
Earn money from google adsense
E-shram Card Correction and Banafits
Blogger ਕਿਵੇਂ ਸੋਚਦਾ ਹੈ?
ਬਲੌਗਰ ਦੇ ਸੋਚਣ ਦਾ ਜੋ ਪੱਧਰ ਹੈ ਉਹ ਆਮ ਲੋਕਾਂ ਤੋਂ ਬਹੁਤ ਵੱਖਰਾ ਹੈ ਬਲੌਗਰ ਜਿਸ ਕਿਸਮ ਦੀ ਕਲਪਨਾ ਕਰ ਸਕਦਾ ਹੈ ਉਸ ਕਿਸਮ ਦੀ ਕਲਪਨਾ ਹੋਰ ਕੋਈ ਨਹੀਂ ਕਰ ਸਕਦਾ।
ਤੁਸੀਂ ਇਸ ਗੱਲ ਤੋਂ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਲੋਕ ਆਪਣੀਆਂ ਸਮੱਸਿਆ ਇੰਟਰਨੈੱਟ 'ਤੇ ਲਿਖਦੇ ਹਨ ਅਤੇ ਫਿਰ ਉਸ ਸਮੱਸਿਆ ਦਾ ਹੱਲ ਅਸੀਂ ਸਮਝਦੇ ਹਾਂ ਤਾਂ ਤੁਸੀਂ ਸੋਚੋ ਕਿ ਇੱਕ ਬਲਾਗਰ ਕਿਸ ਤਰ੍ਹਾਂ ਸੋਚਦਾ ਹੈ ਕਿ ਮੈਂ ਇਹਨਾਂ ਸਮੱਸਿਆ ਦਾ ਹੱਲ ਕਿਵੇਂ ਕਰਾਂਗਾ।
ਇੱਕ ਬਲਾਗਰ ਆਸਾਨ ਤੋਂ ਆਸਾਨ ਸ਼ਬਦਾਂ ਵਿੱਚ ਆਪਣੀ ਗੱਲ ਲਿਖਣ ਦੀ ਕੋਸ਼ਿਸ਼ ਕਰਦਾ ਹੈ। ਉਹ ਆਪਣੀ ਗੱਲ ਨੂੰ ਇਸ ਤਰ੍ਹਾਂ ਲਿਖਦਾ ਹੈ ਕਿ ਉਸਦੀ ਗਲ ਹਰ ਹਰ ਕਿਸੇ ਤਕ ਪੌਂਚੇ।
ਬਲੌਗਰ ਪੋਸਟ ਕਿਵੇਂ ਲਿਖਦਾ ਹੈ?
ਜਦੋਂ ਬਲਾੱਗਰ ਪੋਸਟ ਲਿੱਖਦਾ ਹੈ ਤਾਂ ਉਸ ਨੇ ਅਜਿਹਾ ਨਹੀਂ ਲਿਖਿਆ ਕਿ ਜੋ ਵੀ ਉਸ ਦੇ ਮਨ ਵਿੱਚ ਆਇਆ ਉਸ ਨੇ ਲਿਖਿਆ ਹੈ ਅਤੇ ਇੰਟਰਨੈੱਟ 'ਤੇ ਉਪਰ ਅੱਪਲੋਡ ਕਰਤਾ, ਨਹੀਂ! ਇਹ ਤਰਾਂ ਕੋਇ ਵਿ blogger Blog ਨਹੀਂ ਲਿੱਖਦਾ ।
ਇੱਕ ਬਲਾਗਰ ਨੂੰ blog ਲਿਖਣ ਲਈ ਤਿੰਨ ਚਾਰ ਦਿਨ ਦਾ ਸਮਾਂ ਲਗਦਾ ਹੈ। ਤੁਸੀਂ ਇਸ ਨੂੰ ਝੂਠ ਬੋਲਦੇ ਹੋ ਪਰ ਅਸਲ ਵਿੱਚ ਇਹ ਹੀ ਸਚ ਹੈ ਕਿ ਜੋ ਅੱਜ ਇੱਕ ਸਫਲ ਬਲਾਗਰ ਹੈ, ਉਹ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਮੈਂ ਜੋ ਪੋਸਟ ਲਿਖ ਰਿਹਾ ਹਾਂ, ਉਹ ਲੋਕਾਂ ਦੇ ਕੰਮ ਆਉਣਗੇ ਅਤੇ ਆਏਗੀ ਤਾਂ ਕਿੰਨੀ ਕੰਮ ਆਵੇਂਗੀ।
10/15 ਮਿੰਟ ਵਿੱਚ ਕੋਈ ਵੀ ਪੋਸਟ ਲਿਖਣ ਵਾਲੇ blogger ਨੂੰ ਲੋਕੀਂ ਲੋਕਲ ਬਲਾਗਰ ਮੰਨਦੇ ਹਨ। ਪਰ ਇੱਕ ਸਫਲ ਬਲਾਗਰ ਜੋ ਵੀ ਲਿਖਦਾ ਹੈ ਉਹ ਉਸ ਨੂੰ ਇਹ ਸੋਚ ਕੇ ਲਿਖਦਾ ਹੈ । ਉਸ ਦੀ ਸਹੀ ਤਰੀਕੇ ਨਾਲ ਪਹਿਲਾਂ ਜਾਂਚ ਕਰਦਾ ਹੈ ਅਤੇ ਆਪਣੀ ਪੋਸਟ ਵਿੱਚ ਉਸ ਬਿੰਦੂ ਨੂੰ ਲਿਖਦਾ ਹੈ ਜੋਂ ਲੋਕਾਂ ਲਈ ਬਹੁਤ ਜ਼ਰੂਰੀ ਹੋਵੈ।
ਬਲੌਗ ਲਿਖਣ ਦੀ ਕੋਈ ਸੀਮਾ ਨਹੀਂ ਹੁੰਦੀ । ਤੁਸੀਂ ਜਿੰਨਾ ਛੋਟਾ ਅਤੇ ਵਡਾ ਲਿਖਣਾ ਚਾਹੋ ਉਸ ਤਰ੍ਹਾਂ ਦੀ ਪੋਸਟ ਲਿੱਖ ਸਕਦੇ ਹੋ। ਵੱਡਾ ਲਿਖ ਸਕਦੇ ਹੋ ਤਾਂ ਲਿਖੋ ਅਤੇ ਜਿੰਨਾ ਛੋਟਾ ਲਿਖ ਸਕਦੇ ਹੋ ਇਹ ਵੀ ਸਹੀ ਹੈ ।
ਇੱਕ ਬਲਾੱਗਰ ਸਫ਼ਲਤਾਪੂਰਬਕ.ਆਪਣੇ ਬਲੌਗ ਨੂੰ ਲਿਖਦਾ ਹੈ।
ਬਲੌਗਰ ਦਾ ਮੋਟਿਵ ਕੀ ਹੋਣਾ ਚਾਹੀਦਾ ਹੈ ਪੋਸਟ ਲਿਖ ਦੇ ਪਿੱਛੇ
ਬਲੌਗਰ ਹੋਰਾਂ ਦੀ ਮਦਦ ਕਰਨ ਵਾਲੇ ਸੁਭਾਅ ਦਾ ਵਿਅਕਤੀ ਹੁੰਦਾ ਹੈ। ਉਹ ਚਾਹੁੰਦਾ ਹੈ ਕਿ ਮੈਂ ਜੋ ਵੀ ਲਿਖਾਂ ਮੇਰੇ ਦੁਆਰਾ ਹਰ ਇੱਕ ਲਿਖਿਆ ਸ਼ਬਦ ਲੋਕਾਂ ਦੇ ਕੰਮ ਆਏ।
ਮੈਨੂੰ ਉਮੀਦ ਹੈ ਕਿ ਇਹ ਪੋਸਟ ਆਪ ਜੀ ਨੂੰ ਬਹੁਤ ਪਸੰਦ ਆਈ ਹੋਵੈ ਗੀ। ਅਗਰ ਤੁਹਾਡਾ ਕੋਈ ਵੀ comment ਹੋਵੈ ਮੈਨੂੰ ਜ਼ਰੂਰ ਪੁੱਛੇ ਜਾਣ।
0 Comments
Please do not enter any spam link in the comment box.